Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vikẖ. ਕਦਮ। astep. “ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥” ਗਉ ੫, ਵਾਰ ੩ ਸ, ੫, ੨:੨ (੩੧੮).

English Translation
n.m. same as ਬਿਖ.

Mahan Kosh Encyclopedia

ਸਿੰਧੀ. ਨਾਮ/n. ਕ਼ਦਮ. ਡਿੰਘ. ਡਗ. “ਇਕ ਵਿਖ ਨ ਚਲਹਿ ਸਾਥਿ.” (ਗਉ ਵਾਰ ੨ ਮਃ ੫) “ਜੇ ਇਕ ਵਿਖ ਅਗਾਹਾਂ ਭਰੇ, ਤਾਂ ਦਸ ਵਿਖਾਂ ਪਿਛਾਹਾਂ ਜਾਇ.” (ਮਃ ੪ ਵਾਰ ਸਾਰ) 2. ਸੰ. ਵਿਨਕਟਾ। 3. ਸੰ. ਵਿਸ਼. ਨਾਮ/n. ਜ਼ਹਿਰ. “ਵਿਖ ਵਿਚਿ ਅੰਮ੍ਰਿਤੁ ਪ੍ਰਗਟਿਆ.” (ਮਃ ੩ ਵਾਰ ਸੋਰ) ਸਿੰਧੀ. ਵਿਖੁ। 4. ਜਲ। 5. ਕਮਲ ਦੀ ਡੰਡੀ। 6. ਕੌਲਫੁੱਲ ਦੀ ਤਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits