Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vikār (u). 1. ਬੁਰਾਈ, ਵਿਗਾੜ, ਰੋਗ। evil, evil deed, evil thumbing. “ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥” ਸਿਰੀ ੧, ੧੭, ੨:੨ (੨੦) “ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥” (ਰੋਗ, ਬੁਰਾ) ਸਿਰੀ ੩, ੫੧, ੨:੧ (੩੩) “ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥” (ਖੋਟੇ ਕੰਮ) ਬਿਹਾ ੪, ਵਾਰ ੯ ਸ, ੩, ੨:੪ (੫੫੨) “ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥” (ਮੰਦ ਭਾਵਨਾ) ਸਲੋ ਫਰ, ੧੦੯:੧ (੧੩੮੩). 2. ਬੇਅਰਥ, ਨਿਕੰਮਾ। useless. “ਸੂਹਾ ਰੰਗ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥” ਸੂਹੀ ੩, ਵਾਰ ੩ ਸ, ੩, ੨:੧ (੭੮੬) “ਸੇਜੈ ਕੰਤੁ ਨ ਆਇਆ ਏਵੈ ਭਇਆ ਵਿਕਾਰੁ ॥” ਸੂਹੀ ੩, ਵਾਰ ੬ ਸ, ੩, ੨:੨ (੭੮੮).

Mahan Kosh Encyclopedia

ਦੇਖੋ- ਬਿਕਾਰ। 2. ਬੇਕਾਰ. ਨਿਕੰਮਾ। 3. ਨਿਸ਼ਫਲ. “ਸੇਜੈ ਕੰਤੁ ਨ ਆਇਓ, ਏਵੈ ਭਇਆ ਵਿਕਾਰੁ.” (ਮਃ ੩ ਵਾਰ ਸੂਹੀ) ਸਾਰਾ ਸਿੰਗਾਰ ਨਿਸ਼ਫਲ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits