Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vikār. 1. ਮਾੜੇ ਵਿਚਾਰ, ਮੰਦ ਭਾਵਨਾ। evil thought. “ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥” ਸਿਰੀ ੧, ੭, ੧*:੨ (੧੬) “ਹੋਇ ਕੁਚੀਲੁ ਰਹਾ ਮਲੁਧਾਰੀ ਦੁਰਮਤਿ ਮਤਿ ਵਿਕਾਰ ॥” (ਭੈੜਾਪਣ) ਮਾਝ ੧, ਵਾਰ ੪ ਸ, ੧, ੧:੫ (੧੩੯). 2. ਮਾੜੇ, ਖਰਾਬ, ਵਿਅਰਥ। evil, useless. “ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥” ਸਿਰੀ ੧, ੧੩, ੫:੧ (੧੯) “ਗਾਲ੍ਹ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥” (ਵਿਅਰਥ) ਗਉ ੫, ਵਾਰ ੧੪ ਸ, ੫, ੧:੨ (੩੨੧). 3. ਬੁਰਾਈਆਂ। evil deeds. “ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥” ਸਿਰੀ ੩, ੫੯, ੧:੧ (੩੬). 4. ਬੁਰੇ ਬਣੇ। became evil/mean. “ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥” ਆਸਾ ੩, ਅਸ ੩੧, ੨:੧ (੪੨੭).

SGGS Gurmukhi-English Dictionary
[P. n.] Evil, sin, defect, immortal act
SGGS Gurmukhi-English Data provided by Harjinder Singh Gill, Santa Monica, CA, USA.

English Translation
n.m evil, immoral act, sin, perversion, perversity; defect, flaw, fault, imperfection; deterioration.

Mahan Kosh Encyclopedia

ਦੇਖੋ- ਬਿਕਾਰ. “ਜਿਤੁ ਖਾਧੈ ਤਨੁ ਪੀੜੀਐ, ਮਨ ਮਹਿ ਚਲਹਿ ਵਿਕਾਰ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits