Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāsu-ḏev. ਵਿਆਪਕ, ਜਿਸਦਾ ਸਭ ਵਿਚ ਵਾਸਾ ਹੈ ਤੇ ਜਿਸ ਵਿਚ ਸਭ ਹਨ। omni present. “ਵਾਸਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥” ਗਉ ੫, ਬਾਅ ੪੬ਸ:੧ (੨੫੯).

Mahan Kosh Encyclopedia

(ਵਾਸੁਦੇਉ) ਜਿਸ ਵਿੱਚ ਸਭ ਦਾ ਨਿਵਾਸ ਹੈ ਅਰ ਜੋ ਸਭ ਵਿੱਚ ਹੈਵੇ ਵਾਹਗੁਰੂ ਕਰਤਾਰ.{1910}
“ਵਵੈ, ਵਾਸੁਦੇਉ ਪਰਮੇਸੁਰ.” (ਆਸਾ ਪਟੀ ਮਃ ੧)
“ਵਾਸੁਦੇਵ ਸਰਬਤ੍ਰ ਮੈ, ਉਨ ਨ ਕਤਹੂ ਠਾਇ.” (ਬਾਵਨ) 2. ਵਸੁਦੇਵ ਦੇ ਪੁਤ੍ਰ ਕ੍ਰਿਸ਼ਨ ਜੀ। 3. ਦੇਖੋ- ਪਉਡਰੀਕ.

Footnotes:
{1910} सर्वत्रासौ समस्तं च वसत्यत्रेति वै यतः। ततः स वासुदेवेति विद्वद्भिः परिपठ्यते॥ (ਵਿਸ਼ਨੁਪੁਰਾਣ ਅੰਸ਼ ੧ ਅ: ੨ ਅਤੇ ਅੰਸ਼ ੬ ਅ: ੫).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits