Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vāsī. 1. ਨਿਵਾਸ ਕਰਨ ਵਾਲੇ, ਨਿਵਾਸੀ। occupants, inhabitants. “ਕਈ ਕੋਟਿ ਪਾਤਾਲ ਕੇ ਵਾਸੀ ॥” ਗਉ ੫, ਸੁਖ ੧੦, ੫:੧ (੨੭੬). 2. ਵਸ ਵਿਚ। control. “ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥” ਮਾਰੂ ੫, ਵਾਰ ੧੮:੫ (੧੧੦੦).
|
SGGS Gurmukhi-English Dictionary |
[1. P. n. 2. Desi .n .] 1. resident, dweller. 2. under control
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. resident, inhabitatn, dweller, denizen, citizen.
|
Mahan Kosh Encyclopedia |
ਨਾਮ/n. ਰਹਾਇਸ਼. ਨਿਵਾਸ. “ਵਾਸੀ ਨਾਮ ਪੂਛ ਸਰ ਲੀਨੋ.” (ਗੁਵਿ ੧੦) 2. {वासिन्.} ਵਿ. ਵਸਣ ਵਾਲਾ. “ਘਟ ਘਟ ਵਾਸੀ ਸਰਬ ਨਿਵਾਸੀ.” (ਸੂਹੀ ਛੰਤ ਮਃ ੫) 3. ਵਸ਼ (ਕ਼ਾਬੂ) ਹੈ. “ਸਭਿ ਕਾਲੈ ਵਾਸੀ.” (ਵਾਰ ਮਾਰੂ ੨. ਮਃ ੫) 4. ਵਸਦਾ, ਵਸਦੇ ਹਨ. “ਸੇ ਜਨ ਜੁਗ ਮਹਿ ਸੁਖ ਵਾਸੀ.” (ਸੋਪੁਰਖੁ) 5. ਦੇਖੋ- ਬਾਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|