Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāvaṇā. 1. ਵਜਾਉਣਾ। play some musical insturument. “ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥” ਸਿਰੀ ੧, ਅਸ ੧, ੧:੧ (੫੩). 2. ਐਵੇਂ ਆਖਦੇ ਫਿਰਨਾ, ਬਕਨਾ। to talk nonsense. “ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥” ਵਡ ੧, ਛੰਤ ੧, ੩:੫ (੫੬੬).

SGGS Gurmukhi-English Dictionary
[1. P. v. 2. P. v.] 1. to play on a musical instrument. 2. maek useless
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਵਾਵਣ, ਵਾਵਣੁ) ਵਾਦਨ. ਵਜਾਉਣਾ. “ਕੇਤੇ ਵਾਵਣਹਾਰੇ.” (ਜਪੁ) “ਆਖਿ ਆਖਿ ਮਨੁ ਵਾਵਣਾ.” (ਸ੍ਰੀ ਅ: ਮਃ ੧) ਕਰਤਾਰ ਦਾ ਯਸ਼ ਮੁਖੋਂ ਗਾਕੇ ਮਨਰੂਪ ਵਾਜਾ ਉਸ ਦੇ ਨਾਮ ਵਜਾਉਣਾ। 2. ਪ੍ਰਸਿੱਧ ਕਰਨਾ. ਲੋਕਾਂ ਵਿੱਚ ਆਖਦੇ ਫਿਰਨਾ. ਬਕਣਾ. ਜੋ ਦੇਇ ਸਹਣਾ ਮਨਹਿ ਕਹਣਾ, ਆਖਿ ਨਾਹੀ ਵਾਵਣਾ.” (ਵਡ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits