Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vālā. 1. ਵਾਨ, ਵੰਤ, ਕਾਰਜ ਦੇ ਕਰਤਾ। does. “ਆਖਣ ਵਾਲਾ ਕਿਆ ਵੇਚਾਰਾ ॥” (ਵਕਤਾ) ਆਸਾ ੧, ਸੋਦ ੨, ੪:੧ (9) “ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥” (ਕਰਤਾ) ਸਿਰੀ ੩, ੬੪, ੩:੨ (੩੯) “ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥” (ਕਰਮਾਂ ਦੇ ਹਿਸਾਬ ਦਾ ਬਾਕੀ ਕਢਣ ਵਾਲਾ ਭਾਵ ਧਰਮਰਾਜ) ਸੂਹੀ ੧, ਅਸ ੨, ੫:੧ (੭੫੧). 2. ਵਾਲ, ਕੇਸ। hair. “ਸੋਹਣੇ ਨਕ ਜਿਨ ਲੰਮੜੇ ਵਾਲਾ ॥” ਵਡ ੧, ਛੰਤ ੨, ੭:੨ (੫੬੭).

SGGS Gurmukhi-English Dictionary
[P. adj.] Suffix added to nouns indicting connections
SGGS Gurmukhi-English Data provided by Harjinder Singh Gill, Santa Monica, CA, USA.

English Translation
n.m. master , owner, lord, ruler, protector, guardian.

Mahan Kosh Encyclopedia

ਨਾਮ/n. ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। 2. ਵਿ. ਧਾਰਨ ਵਾਲਾ. ਵਾਨ. ਵੰਤ। 3. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits