Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāre. 1. ਕੁਰਬਾਣ ਕਰੇ। sacrifies. “ਸਰਬਸੁ ਦੀਜੈ ਅਪਨਾ ਵਾਰੇ ॥” ਮਾਝ ੫, ੪੭, ੧:੨ (੧੦੮) “ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥” ਗਉ ੫, ੧੬੯*, ੧:੨ (੨੧੭). 2. ਵਾੜੇ, ਦਾਖਲ ਕੀਤੇ। trust. “ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥” ਆਸਾ ੫, ੩੬, ੧:੨ (੩੭੯). 3. ਰੋਕੇ ਗਏ, ਵਰਜੇ ਗਏ। detained. “ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥” ਨਟ ੪, ਅਸ ੨, ੭:੨ (੯੮੧).

SGGS Gurmukhi-English Dictionary
[Var.] Form Varau, p.v . got entered
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕੁਰਬਾਨ ਕੀਤੇ. ਵਾਰ ਦਿੱਤੇ। 2. ਵਾੜੇ. ਦਾਖ਼ਿਲ ਕੀਤੇ. “ਦਇਆ ਧਰਮੁ ਸਚੁ ਇਹ ਅਪੁਨੈ ਗ੍ਰਹ ਭੀਤਰਿ ਵਾਰੇ.” (ਆਸਾ ਮਃ ੫) 3. ਮੁਕ਼ਾਬਲੇ. “ਤਿਨ ਸੋਂ ਨਹਿ ਵਾਰੇ ਆਈ.” (ਪੰਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits