Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vārī-ai. 1. ਕੁਰਬਾਣ ਕਰ ਦੇਈਏ। sacrifies. “ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥” ਸਿਰੀ ੫, ੮੩, ੪:੨ (੪੭). 2. ਸਿਰ ਤੋਂ ਹੀ ਘੁਮਾਉਣਾ, ਇਕ ਸ਼ੁਭ ਸ਼ਗਨ। to wave water around ones head towards some. “ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥” ਆਸਾ ੧, ਅਸ ੧੧, ੨:੩ (੪੧੭). 3. ਵੇਰ, ਕ੍ਰਮ ਅਨੁਸਾਰ, ਵਾਰ, ਵਾਰੀ, ਮੌਕਾ, ਅਵਸਰ। turn. “ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥” ਆਸਾ ੧, ਵਾਰ ੨੦:੩ (੪੭੪).

SGGS Gurmukhi-English Dictionary
[Var.] From Vâriâ
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits