Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vār (i). 1. ਕੁਰਬਾਨ, ਸਦਕੇ, ਵਾਰਨੇ। sacrifies. “ਸਾਚ ਧਰਮ ਕੀ ਕਰਿ ਦੀਨੀ ਵਾਰਿ ॥” ਆਸਾ ੫, ਅਸ ੧, ੨:੧ (੪੩੦). 2. ਵਾੜ। fence. “ਵਾਰਿ ਵਾਰਿ ਜਾਈ ਲਖ ਵਾਰੀਆ ਦੇਹੁ ਸੰਤਨ ਕੀ ਧੂਰਾ ਜੀਉ ॥” ਮਾਝ ੫, ੧੮, ੧:੩ (੯੯).

SGGS Gurmukhi-English Dictionary
[P. v.] Be sacrificed
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਵਾਰਣ ਕਰਕੇ. ਹਟਾਕੇ। 2. ਵਾਰ (ਦਿਨ) ਵਿੱਚ. “ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ×× ਛਨਿਛਰ ਵਾਰਿ ਸਉਣ ਸਾਸਤ ਬੀਚਾਰੁ.” (ਬਿਲਾ ਵਾਰ ੭ ਮਃ ੩) 3. ਨਾਮ/n. ਵਾੜੀ. ਬਗੀਚਾ। 4. ਵਾੜ. “ਸਾਚਧਰਮ ਕੀ ਕਰਿਦੀਨੀ ਵਾਰਿ.” (ਆਸਾ ਅ: ਮਃ ੫) 5. ਸੰ. ਜਲ. ਪਾਣੀ। 6. ਹਾਥੀ ਨੂੰ ਰੋਕ ਲੈਣ ਵਾਲਾ ਬੰਧਨ। 7. ਸਰਸ੍ਵਤੀ। 8. ਛੋਟੀ ਗਾਗਰ। 9. ਕੈਦੀ. ਬੰਧੂਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits