Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vārā. 1. ਫੇਰ, ਦੁਬਾਰਾ। again. “ਮਰਿ ਜੰਮਹਿ ਫਿਰਿ ਵਾਰੋ ਵਾਰਾ ॥” ਗਉ ੩, ਅਸ ੬, ੨:੩ (੨੩੨). 2. ਅੰਤ, ਓਡਕ। end. “ਕਹਣਿ ਕਰਨਿ ਵਾਰਾ ਨਹੀ ਆਵੈ ॥” ਆਸਾ ੧, ੧੩, ੨:੨ (੩੫੨). 3. ਕੁਰਬਾਨ ਕਰਕੇ, ਸਦਕੇ ਕਰਕੇ। by sacrificing. “ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥” ਵਡ ੫, ਛੰਤ ੧, ੧:੨ (੫੭੬).

SGGS Gurmukhi-English Dictionary
[1. P. adj. 2. P. n.] 1. turn, time and again. 2. limit
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਵਾਰੀ such as turn for milling grain or for collecting water form a common source, or for irrigating fields.

Mahan Kosh Encyclopedia

ਦੇਖੋ- ਬਾਰਾ। 2. ਓੜਕ. ਅੰਤ. “ਕਹਰਿ ਕਥਨਿ ਵਾਰਾ ਨਹੀ ਆਵੈ.” (ਆਸਾ ਮਃ ੧) 3. ਵਾਲਾ. ਦਾਨ. ਵੰਡ. ਅਵਰ ਨ ਕੋਊ ਮਾਰਨ ਵਾਰਾ.” (ਆਸਾ ਮਃ ੪) ਆਇਆ ਹਕਾਰਾ ਚਲਣ ਵਾਰਾ.” (ਸਦੁ) 4. ਉਰਲਾ. ਪਾਸਾ. ਉਰਾਰ। 5. ਦੇਖੋ- ਵਾਲਾ। 6. ਵਾਰਿਆ. ਨਿਛਾਵਰ ਕੀਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits