Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāḏ. 1. ਝਗੜੇ। controversy. “ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥” ਸਿਰੀ ੩, ੩੬, ੩:੧ (੨੭) “ਏਕ ਸਾਹਿਬ ਦੁਇ ਰਾਹ ਵਾਦ ਵਧੰਦਿਆ ਜੀਉ ॥” (ਭਾਵ ਦੁੱਖ) ਧਨਾ ੧, ਛੰਤ ੨, ੩:੨ (੬੮੮). 2. ਬਹਿਸ। discussion. “ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥” ਸੋਰ ੩, ਅਸ ੧, ੭:੨ (੬੩੮).

SGGS Gurmukhi-English Dictionary
[P. n.] Dispute, quarrel
SGGS Gurmukhi-English Data provided by Harjinder Singh Gill, Santa Monica, CA, USA.

English Translation
n.m. heated conversation, controversy, discussion, debate, disputation, polemics.

Mahan Kosh Encyclopedia

(ਵਾਦੁ) ਸੰ. {वाद.} ਨਾਮ/n. ਚਰਚਾ. ਬਹਸ. “ਵਾਦ ਵਖਾਣਹਿ, ਤਤੁ ਨ ਜਾਣਾ.” (ਮਾਰੂ ਸੋਲਹੇ ਮਃ ੧) 2. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਨਿਸ਼ਚੇ ਕੀਤਾ ਸਿੱਧਾਂਤ. ਜਿਵੇਂ- ਆਰੰਭਵਾਦ ਨੈਯਾਯਿਕਾਂ ਦਾ, ਪਰਿਣਾਮ (ਅਥਵਾ- ਗੁਣ ਪਰਿਣਾਮ) ਵਾਦ ਸਾਂਖ੍ਯ ਮਤ ਵਾਲਿਆਂ ਦਾ ਅਤੇ ਵਿਵਰਤਵਾਦ ਵੇਦਾਂਤੀਆਂ ਦਾ ਹੈ. “ਕੌਨ ਵਾਦ ਕਰ ਬ੍ਰਹ੍ਮ ਸਿੱਧ ਕਿਯ? (ਗੁਪ੍ਰਸੂ) 3. ਝਗੜਾ. “ਵਾਦਾ ਕੀਆ ਕਰਨਿ ਕਹਾਣੀਆ.” (ਮਃ ੩ ਵਾਰ ਮਾਰੂ ੧) 4. ਫ਼ਾ. [واد] ਬੇਟਾ. ਪੁਤ੍ਰ। 5. ਦੇਖੋ- ਬਾਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits