Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāṯ (i). ਮੂੰਹ ਵਿਚ। on mouth. on tongue. “ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥” ਸੂਹੀ ੩, ਵਾਰ ੧੫ ਸ, ੧, ੪:੧ (੭੯੦) “ਜਿਨ ਕਉ ਪੋਤੈ ਪੁੰਨੁ ਹੈ ਤਿਨ੍ਹ੍ਹ ਵਾਤਿ ਸਿ ਪੀਤੀ ॥” ਰਾਮ ੩, ਵਾਰ ੧੦:੪ (੯੫੧).

Mahan Kosh Encyclopedia

ਵਾਤ (ਮੁਖ) ਵਿੱਚ. ਮੂੰਹ ਵਿੱਚ. ਦੇਖੋ- ਸਿਪੀਤੀ. “ਦਿਲਿ ਕਾਤੀ, ਗੁੜੁ ਵਾਤਿ.” (ਸ. ਫਰੀਦ) ਮੂੰਹ ਵਿੱਚ ਮਿਠਾਸ. “ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ.” (ਮਃ ੧. ਸੂਹੀ ਵਾਰ) 2. ਸੰ. ਨਾਮ/n. ਪਵਨ. ਵਾਯੁ। 3. ਸੂਰਯ। 4. ਚੰਦ੍ਰਮਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits