Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vātā-ū. ਵਾਟ ਵਾਲੇ, ਰਾਹੀ, ਜੋ ਸਦਾ ਵਾਟ ਵਿਚ ਰਹੇ। traveller. “ਜੇਤੇ ਜੀਅ ਤੇਤੇ ਵਾਟਾਊ ॥” ਰਾਮ ੩, ਵਾਰ ੧੧ ਸ, ੧, ੨:੧੩ (੯੫੨).
|
Mahan Kosh Encyclopedia |
ਵਾਟ (ਮਾਰਗ) ਜਾਣ ਵਾਲਾ. ਪਾਂਧੀ. ਰਾਹੀ. “ਜੇਤੇ ਜੀਅ ਤੇਤੇ ਵਾਟਾਊ.” (ਮਃ ੧ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|