Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāt. 1. ਰਸਤਾ, ਰਾਹ। route, way. “ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥” ਸਿਰੀ ੧, ੩, ੧:੨ (੧੫) “ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥” (ਤੇਰੇ ਰਾਹ ਦਾ ਗਿਆਨ) ਸਿਰੀ ੧, ੭, ੩:੧ (੧੬). 2. ਰੀਤ। tradition, cutom. “ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥” ਆਸਾ ੧, ਅਸ ੧੩, ੧੦:੧ (੪੧੮).

SGGS Gurmukhi-English Dictionary
[P. n.] Way, path
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. distance, journey. (2) n.m. watt.

Mahan Kosh Encyclopedia

ਸੰ. ਨਾਮ/n. ਮਾਰਗ. ਰਾਹ. “ਸੋ ਜਨੁ ਜਮ ਕੀ ਵਾਟ ਨ ਪਾਈਐ.” (ਆਸਾ ਮਃ ੫) “ਮੇਰਾ ਸੀਸੁ ਕੀਜੈ ਗੁਰਵਾਟ” (ਮਾਲੀ ਮਃ ੪) 2. ਰੀਤਿ. ਚਾਲ. “ਜਿਉ ਲਾਹਾ ਤੋਟਾ ਤਿਵੈ, ਵਾਟ ਚਲਦੀ ਆਈ.” (ਆਸਾ ਅ: ਮਃ ੧) 3. ਇਮਾਰਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits