Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vākẖ (i). ਵੱਖ, ਜੁਦਾ, ਅਡਰਾ। different. “ਸਸੂ ਤੇ ਪਿਰਿ ਕੀਨੀ ਵਾਖਿ ॥” ਆਸਾ ੫, ੨, ੧:੧ (੩੭੦).
|
Mahan Kosh Encyclopedia |
ਵਿ. ਅੱਡ. ਜੁਦਾ. ਜੁਦੀ. ਵੱਖ. “ਸਸੂ ਤੇ ਪਿਰਿ ਕੀਨੀ ਵਾਖਿ.” (ਆਸਾ ਮਃ ੫) ਭਾਵ- ਅਵਿਦ੍ਯਾ ਤੋਂ ਸ੍ਵਾਮੀ (ਕਰਤਾਰ) ਨੇ ਅੱਡ ਕਰ ਦਿੱਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|