Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vāk (i). ਵਾਕ (ਸ਼ਬਦ) ਦੁਆਰਾ, ਬਚਨ ਦੁਆਰਾ। speech, word utterance. “ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥” ਸਿਰੀ ੧, ਅਸ ੩, ੫:੧ (੫੫) “ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨ ਜਮ ਕਾਣਿ ਨ ਜਮ ਕੀ ਬਾਕੀ ॥” ਗੂਜ ੧, ਅਸ ੪, ੧*:੨ (੫੦੫) “ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਿਆ ਨ ਜਾਈ ॥” (ਵਾਕ ਦੁਆਰਾ, ਗਲ ਬਾਤ ਨਾਲ) ਸੂਹੀ ੪, ੧੦, ੨:੨ (੭੩੪).

SGGS Gurmukhi-English Dictionary
[P. n.] Word, utterance
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵ੍ਯ. ਵਾਂਙ. ਸਮਾਨ. ਨਿਆਈਂ. “ਕਚੈ ਦੇ ਵਾਪਾਰੀਏ ਵਾਕਿ.” (ਸੂਹੀ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits