Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vāk. (ਗੁਰੂ ਦੇ) ਬਚਨ। (Guru's) teachings. “ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥” ਕਾਨ ੪, ੪, ੧*:੧ (੧੨੯੫).
|
English Translation |
n.m mouth, oral; gr. sentence utterance, speech, hymn on the top left hand page of Sikh scripture opened at random.
|
Mahan Kosh Encyclopedia |
ਸੰ. ਨਾਮ/n. ਬਚਨ।{1914} 2. ਵਕ (ਬਗੁਲਿਆਂ) ਦੀ ਪੰਕ੍ਤਿ (ਡਾਰ). 3. ਵਿ. ਬਗੁਲੇ ਨਾਲ ਹੈ ਜਿਸ ਦਾ ਸੰਬੰਧ. Footnotes: {1914} ਦੇਖੋ- ਤਿੰਨ ਪ੍ਰਕਾਰ ਦੇ ਵਾਕ.
Mahan Kosh data provided by Bhai Baljinder Singh (RaraSahib Wale);
See https://www.ik13.com
|
|