Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṯā. 1. ਵਿਚਰਾਂ, ਚਲਾਂ। behave. “ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥” ਸੂਹੀ ੪, ਅਸ ੧, ੧੭:੧ (੭੫੮). 2. ਵਰਤ ਰਖਨੇ, ਨਿਸਚਿਤ ਸਮੇਂ ਲਈ ਭੋਜਨ ਦਾ ਤਿਆਗ। to keep passed. “ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥” ਸਾਰ ੫, ੨, ੩:੧ (੧੨੦੩).
|
|