Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Varaṯḏā. 1. ਵਿਚਰਦਾ, ਵਿਆਪਕ। prevalent. “ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥” ਸਿਰੀ ੩, ੩੬, ੨:੩ (੨੭) “ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥” (ਵਿਚਰਦਾ ਭਾਵ ਨਿਭਦਾ ਹੈ) ਸਿਰੀ ੩, ੫੦, ੪:੩ (੩੩) “ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥” (ਵਿਚਰਦਾ) ਗੂਜ ੩, ਵਾਰ ੮ ਸ, ੩, ੨:੨ (੫੧੧). 2. ਚਲਦਾ ਹੈ। happening. “ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰ ॥” (ਹੁਕਮ ਚਲਦਾ ਹੈ, ਕੰਮ ਕਰ ਰਿਹਾ ਹੈ) ਸਿਰੀ ੩, ੫੩, ੨:੩ (੩੪) “ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥” (ਚਲਦਾ ਹੈ) ਗਉ ੪, ੫੦, ੪:੧ (੧੬੭) “ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥” (ਕੰਮ ਕਰਦਾ ਹੈ) ਸੋਰ ੩, ਅਸ ੧, ੪:੧ (੬੩੮).

SGGS Gurmukhi-English Dictionary
To bring into use
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits