Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaṇaNj-rẖi-ā. ਵਣਜ ਕੀਤਾ, ਵਿਹਾਝਿਆ। bought, purchased. “ਹਰਿ ਨਾਮੋੁ ਵਣੰਜੜਿਆ ਮੋਲਿ ਅਪਾਰਾ ਰਾਮ ॥” ਆਸਾ ੧, ਛੰਤ ੧, ੩:੨ (੪੩੬).
|
Mahan Kosh Encyclopedia |
ਵਣਿਜ ਕੀਤਾ. ਵਿਹਾਝਿਆ. ਵਣਜਿਆ. “ਹਰਿਨਾਮੋ ਵਣੰਜੜਿਆ.” (ਆਸਾ ਛੰਤ ਮਃ ੧) 2. ਸੰਬੋਧਨ. ਹੇ ਵਣਜਣ ਵਾਲਿਆ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|