Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vadẖe. 1. ਵੱਢ ਕੇ। cut. “ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥” ਰਾਮ ੩, ਵਾਰ ੧੯ ਸ, ੧, ੧:੩ (੯੫੫). 2. ਵਢਦਾ/ਕਟਦਾ ਹੈ। cut. “ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥” ਵਡ ੧, ੩, ੧:੧੯ (੫੫੮). 3. ਵਢੇ ਹੋਏ। cut. “ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥” ਸਾਰ ੪, ਵਾਰ ੧੭:੧ (੧੨੪੪).

SGGS Gurmukhi-English Dictionary
[P. v.] To cut
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits