Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaderī. ਵਡੀ, ਹੋਰ ਵਡੀ। greater. “ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥” ਸਿਰੀ ੧, ਅਸ ੮, ੮:੧ (੫੮) “ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥” ਬਸੰ ੪, ਅਸ ੧, ੫:੧ (੧੧੯੧).
|
SGGS Gurmukhi-English Dictionary |
[Fem.] From Vaderâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਵਡੇਰਾ) ਵੱਡਾ. ਵੱਡੀ. ਵ੍ਰਿੱਧ. ਬਜ਼ੁਰਗ. ਦੌਲਤਮੰਦ. “ਜੋ ਜੋ ਦੀਸੈ ਵਡਾ ਵਡੇਰਾ. ਸੋ ਸੋ ਖਾਕੂ ਰਲਸੀ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|