Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadī-ā-e. ਮਾਨ ਦੇਣਾ, ਸ਼ੋਭਾ ਦੇਣੀ, ਇਜ਼ਤ ਦੇਣੀ। give respect. “ਸਾਚੇ ਭਾਵੈ ਤਿਸੁ ਵਡੀਆਏ ॥” ਮਾਰੂ ੧, ਸੋਲਾ ੨੨, ੧੦:੧ (੧੦੪੩).
|
Mahan Kosh Encyclopedia |
ਵੱਡਾ ਕਰੇ. ਬਜ਼ੁਰਗੀ ਦੇਵੇ. “ਸਾਚੇ ਭਾਵੈ ਤਿਸੁ ਵਡੀਆਏ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|