Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vadi-ā-ī-ā. 1. ਉਚਤਾ, ਬਜ਼ੁਰਗੀ। greatness, glorification. 2. ਮਾਨ, ਇਜ਼ਤ। respect. “ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥” ਸਿਰੀ ੧, ੬, ੨:੧ (੧੬) “ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥” (ਬਖਸ਼ਿਸ਼ਾਂ) ਮਾਰੂ ੧, ਅਸ ੬, ੨:੩ (੧੦੧੨). 3. ਗੁਣ। qualification. “ਸਤਿਗੁਰ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥” ਆਸਾ ੧, ਵਾਰ ੧੮:੧ (੪੭੩) “ਬਹੁਤੁ ਵਡਿਆਈਆ ਸਾਹਿਬੈ ਨਾ ਜਾਹੀ ਗਣੀਆ ॥” ਬਿਲਾ ੪, ਵਾਰ ੧੨:੩ (੮੫੪). 4. ਸਿਫਤ, ਸ਼ੋਭਾ। glorification, praises. “ਜੇ ਵਡਿਆਈਆ ਆਪੇ ਖਾਇ ॥” ਧਨਾ ੧, ੬, ੩:੩ (੬੬੨).

.

© SriGranth.org, a Sri Guru Granth Sahib resource, all rights reserved.
See Acknowledgements & Credits