Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vad-bẖāge. ਵਡੇ ਭਾਗਾਂ ਵਾਲੇ। fortunate. “ਸਤਿਗੁਰੁ ਆਇ ਮਿਲਿਆ ਵਡਭਾਗੇ ॥” (ਵਡੇ ਭਾਗਾਂ ਵਾਲੇ ਨੂੰ) ਮਾਰੂ ੩, ਸੋਲਾ ੨, ੧੨:੨ (੧੦੪੫) “ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥” ਗਉ ੫, ਵਾਰ ੧੬:੩ (੩੨੨) “ਅੰਤਰਿ ਸਬਦੁ ਮਸਤਕਿ ਵਡਭਾਗੇ ॥” (ਚੰਗੇ ਭਾਗ) ਮਾਰੂ ੩, ਸੋਲਾ ੭, ੩:੨ (੧੦੫੦) “ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥” (ਚੰਗੇ ਭਾਗਾਂ ਕਰਕੇ) ਬਸੰ ੩, ੨, ੨:੪ (੧੧੭੨).

.

© SriGranth.org, a Sri Guru Granth Sahib resource, all rights reserved.
See Acknowledgements & Credits