Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vañāvṇā. ਗੁਆਉਣਾ। waste. “ਸੋਈ ਹੋਇ ਜਿ ਕਰਤੇ ਭਾਵੈ ਕਹਿ ਕੈ ਆਪੁ ਵਞਾਵਣਾ ॥” ਮਾਰੂ ੫, ਸੋਲਾ ੧੪, ੧੩:੩ (੧੦੮੬).

Mahan Kosh Encyclopedia

(ਵਞਾਉਣਾ) ਕ੍ਰਿ. ਵੰਦਨ ਕਰਾਉਣਾ. ਧੋਖੇ ਵਿੱਚ ਫਸਾਉਣਾ. “ਝੂਠੀ ਦੁਨੀਆ ਲਗਿ, ਨ ਆਪੁ ਵਞਾਈਐ.” (ਆਸਾ ਫਰੀਦ) 2. ਭੇਜਣਾ। 3. ਤਿਆਗਣਾ. ਛੱਡਣਾ। 4. ਗੁਆਉਣਾ. ਖੋ ਦੇਣਾ. “ਉਸਤਤਿ ਨਿੰਦਾ ਨਾਨਕ ਜੀ, ਮੈ ਹਭ ਵਞਾਈ.” (ਵਾਰ ਰਾਮ ੨ ਮਃ ੫) ਦੇਖੋ- ਵੰਞਣੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits