Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vajā-ī. 1. ਵਜਾਇਆ। played, sounded. “ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥” ਰਾਮ ੩, ਅਸ ੧, ੨:੨ (੯੦੮). 2. ਵਜਾਉਣ ਦੇ। playing, sounding. “ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥” ਰਾਮ ੩, ਅਸ ੧, ੧੨:੧ (੯੦੯). 3. ਭਾਵ ਉਚਾਰੀ, ਗਾਇਣ ਕੀਤੀ। uttered. “ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥” ਮਾਰੂ ੩, ਸੋਲਾ ੧, ੧੪:੩ (੧੦੪੪). 4. ਵਜਾ ਕੇ। by playing. “ਮਿਲਉਗੀ ਦਇਆਲ ਪੰਚ ਸਬਦ ਵਜਾਈ ॥” ਭੈਰ ੩, ੪, ੩:੨ (੧੧੨੮).

SGGS Gurmukhi-English Dictionary
[Var.] From Vajâe
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits