Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vakẖāṇī-ai. 1. ਬਿਆਨ ਕਰੀਏ, ਆਖੀਐ, ਦਸੀਏ। describe, explain. “ਸਬਦਾਹ ਮਾਹਿ ਵਖਾਣੀਐੈ ਵਿਰਲਾ ਤ ਬੂਝੈ ਕੋਇ ॥” (ਬਿਆਨ ਕੀਤੀ ਜਾ ਰਹੀ ਹੈ) ਸਿਰੀ ੧, ਅਸ ੧੭, ੫:੧ (੬੪) “ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥” ਸਿਰੀ ੫, ੯੮, ੪:੨ (੫੨). 2. ਜਪੀਏ। to tell one's beads. “ਜਿਤੁ ਮਿਲਿਐ ਨਾਮੁ ਵਖਾਣੀਐ ॥” (ਉਚਾਰੀਦਾ/ਜਪੀਦਾ ਹੈ) ਸਿਰੀ ੧, ਅਸ ੨੮, ੧੩:੨ (੭੨) “ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥” ਸਿਰੀ ੫, ੭੭, ੪:੧ (੪੪).

.

© SriGranth.org, a Sri Guru Granth Sahib resource, all rights reserved.
See Acknowledgements & Credits