Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vakẖāṇā. 1. ਬਿਆਨ ਕਰਾਂ। explain, elaborate. “ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥” ਆਸਾ ੪, ਸੋਪੁ ੧, ੨:੪ (੧੧). 2. ਜਪਾਂ, ਉਚਾਰਾਂ, ਸਿਮਰਾਂ। explain, elaborate, enuciate. “ਕਰਹੁ ਦਇਆ ਤੇਰਾ ਨਾਮੁ ਵਖਾਣਾ ॥” ਵਡ ੧, ਛੰਤ ੨, ੧:੧ (੫੬੬) “ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥” ਧਨਾ ੧, ਛੰਤ ੨, ੫:੪ (੬੮੯) “ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥” (ਉਚਾਰਦਾ ਹਾਂ) ਮਾਰੂ ੧, ਅਸ ੧੧, ੧:੨ (੧੦੧੫) “ਪਾਤਾਲਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥” ਸਵ ੧ ਕਲ, ੬:੫ (੧੩੯੦).

SGGS Gurmukhi-English Dictionary
[Var.] From Vakhâna
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits