Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vakẖāṇahi. 1. ਬਿਆਨ ਕਰਦੇ ਹਨ। elaborate. “ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥” ਸਿਰੀ ੧, ੫, ੨:੨ (੧੬) “ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮ ਕਾਲਾ ॥” (ਭਾਵ ਝਗੜੇ ਦੀਆਂ ਗਲਾਂ ਕਰਦੇ ਹਨ, ਬਹਿਸਾਂ ਛੇੜਦੇ ਹਨ) ਗਉ ੩, ਅਸ ੪, ੨:੨ (੨੩੦) “ਪੰਡਿਤ ਪੜਹਿ ਵਖਾਣਹਿ ਵੇਦੁ ॥” (ਭਾਵ ਸਮਝਾਉਂਦੇ) ਆਸਾ ੧, ੨੧, ੪:੧ (੩੫੫). 2. ਬਿਆਨ ਕਰਦਾ ਹੈਂ। explain. “ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥” ਮਲਾ ੫, ੨੦, ੪:੨ (੧੨੭੧).

SGGS Gurmukhi-English Dictionary
[Var.] From Vakhâna
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits