Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LaNñ (u). 1. ਪ੍ਰਕਾਸ਼ ਕਰਾਂ। brighten. “ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਞੁ ॥” ਬਸੰ ੪, ੭, ੩:੧ (੧੧੭੯). 2. ਪ੍ਰਕਾਸ਼ ਲਈ। for knowledge. “ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ ਦੇਵਹੁ ਹਰਿ ਲੰਞੁ ॥” ਬਸੰ ੪, ੭, ੪:੧ (੧੧੭੯).
|
SGGS Gurmukhi-English Dictionary |
[Sk. n.] Enlighten
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪ੍ਰਕਾਸ਼. ਚਮਤਕਾਰ। ੨. ਦ੍ਰਿੜ੍ਹਤਾ. ਦੇਖੋ- ਲੰਜ ਧਾ. “ਸਤਸੰਗਤਿ ਮਿਲਿ ਬੁਧਿ ਲੰਞੁ.” (ਬਸੰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|