Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lorẖī. 1. ਲਭਾਂ, ਲਭਦਾ ਹਾਂ। search. “ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ ॥” (ਟੋਲਦਾ ਹਾਂ) ਸੂਹੀ ੧, ੩, ੫:੨ (੭੨੯) “ਆਸ ਪਿਆਸੀ ਪਿਰ ਕਉ ਲੋੜੀ ॥” (ਲਭਦੀ ਹਾਂ, ਇਛਕ ਹਾਂ) ਸੂਹੀ ੫, ੪, ੧:੪ (੭੩੭). 2. ਚਾਹੀ। wishes. “ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥” ਸੂਹੀ ੧, ਛੰਤ ੧, ੪:੩ (੭੬੪).

.

© SriGranth.org, a Sri Guru Granth Sahib resource, all rights reserved.
See Acknowledgements & Credits