Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lorahi. ਲੋੜਦੇ ਹਨ, ਚਾਹੁੰਦੇ ਹਨ। desire. “ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥” ਗਉ ੫, ਬਾਅ ੨੧ਸ:੨ (੨੫੪).
|
Mahan Kosh Encyclopedia |
ਲੋੜਹਿ. ਲੋੜਦਾ (ਚਾਹੁੰਦਾ) ਹੈ। 2. ਲੋਰਹਿਂ. ਲੋੜਦੇ ਹਨ. “ਜੀਵਨ ਲੋਰਹਿ ਭਰਮ ਮੋਹ, ਨਾਨਕ ਤੇਊ ਗਵਾਰ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|