Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lobẖā-i. ਆਕਰਸ਼ਤ ਹੋਇਆ, ਖਿਚੇ ਜਾਣ ਨਾਲ, ਲਲਚਾਨ ਨਾਲ, ਲਲਚਾਇਆ, ਮੋਹੇ ਜਾਣਾ। to be tempted. “ਬਿਰਥਾ ਜਨਮੁ ਦੂਜੈ ਲੋਭਾਇ ॥” ਆਸਾ ੩, ੪੫, ੨:੨ (੩੬੨).
|
|