Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Locẖījai. ਲੋਚਦੇ ਹਨ, ਪ੍ਰਾਪਤ ਕਰਨਾ ਚਾਹੁੰਦੇ ਹਨ। yearn, eagerly, desire. “ਸੰਕਰੁ ਨਾਰਦੁ ਸੇਖ ਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥” ਕਲਿ ੪, ਅਸ ੬, ੧:੧ (੧੩੨੬).
|
Mahan Kosh Encyclopedia |
ਚਾਹੀਦੀ ਹੈ. ਇੱਛਾ ਕਰੀਦੀ ਹੈ। 2. ਲੋਚ ਕਰੀਜੈ. “ਧੂਰਿ ਸਾਧੂ ਕੀ ਲੋਚੀਜੈ.” (ਕਲਿ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|