Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Locẖ. 1. ਲੋਚਾ, ਇਛਾ, ਖਾਹਿਸ਼, ਉਮੰਗ, ਮੁਰਾਦ। desire, wish. 2. ਚਾਹ, ਸਿਕ, ਤਾਂਘ। longing. “ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥” ਟੋਡੀ ੪, ੧, ੧:੧ (੭੧੧) “ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥” ਗੂਜ ੪, ੪, ੨:੧ (੪੯੩). 3. ਪ੍ਰੀਤ, ਲਗਨ। desire, devotion. “ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥” ਗੂਜ ੪, ੪, ੨:੨ (੪੯੩) “ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥” (ਜੀ ਕਰ ਕੇ ਚਾਹੁੰਦਾ ਹੈ) ਗਉ ੪, ੪੭, ੧:੧ (੧੬੬).

SGGS Gurmukhi-English Dictionary
[P. n.] Desire, yearning, longing
SGGS Gurmukhi-English Data provided by Harjinder Singh Gill, Santa Monica, CA, USA.

English Translation
n.f. desire, wish, longing.

Mahan Kosh Encyclopedia

ਸੰ. {लोच्.} ਧਾ. ਦੇਖਣਾ, ਬੋਲਣਾ, ਚਮਕਣਾ, ਵਿਚਾਰ ਕਰਨਾ। 2. ਨਾਮ/n. ਇੱਛਾ. ਰੁਚਿ. “ਕਰਿ ਕਿਰਪਾ ਲੋਚ ਮੇਰੈ ਮਨਿ ਲਾਈ.” (ਗੂਜ ਮਃ ੪) “ਪ੍ਰਭੁ ਪੂਰੀ ਲੋਚ ਹਮਾਰੀ.” (ਸੋਰ ਮਃ ੫) 3. ਸਿੰਧੀ. ਢੂੰਢ. ਤਲਾਸ਼. ਖੋਜ. ਭਾਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits