Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lok (i). 1. ਲੋਕਾਂ ਦੇ। people. “ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥” ਆਸਾ ੪, ੬੨, ੪:੧ (੩੬੮). 2. ਦੁਨੀਆ ਵਿਚ, ਜਗਤ ਵਿਚ। universe. “ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥” ਧਨਾ ੫, ੩੨, ੧:੨ (੬੭੯).
|
|