Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lokā-ī. ਲੋਕ ਸਮੂੰਹ। people, public. “ਜੇ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥” ਬਿਲਾ ੪, ਵਾਰ ੪:੫ (੮੫੦).
|
English Translation |
n.f. same as ਲੁਕਾਈ.
|
Mahan Kosh Encyclopedia |
ਨਾਮ/n. ਜਨ ਸਮੁਦਾਯ. ਲੋਗ. ਦੁਨੀਆਂ. “ਨਿਗੁਰੀ ਅੰਧ ਫਿਰੈ ਲੋਕਾਈ.” (ਰਾਮ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|