Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
LokāN. 1. ਲੋਕਾਂ ਦੇ। people. “ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥” ਮਲਾ ੧, ਵਾਰ ੧੮ ਸ, ੩, ੨:੧ (੧੨੮੫). 2. ਬਹੁਤ ਸਾਰੇ ਲੋਕ, ਲੋਕ ਦਾ ਬਹੁਵਚਨ। people. “ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥” ਮਲਾ ੧, ਵਾਰ ੨੫ ਸ, ੧, ੨:੫ (੧੨੮੯). 3. ਲੋਕਾਂ ਨੂੰ, ਲੋਕਾਂ ਲਈ। for the people. “ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥” ਸਲੋ ਫਰ, ੯੪:੨ (੧੩੮੨) “ਧਨ ਲੋਕਾਂ ਤਨੁ ਭਸਮੈ ਢੇਰੀ ॥” ਬਿਲਾ ੧, ਅਸ ੨, ੨:੨ (੮੩੨).

.

© SriGranth.org, a Sri Guru Granth Sahib resource, all rights reserved.
See Acknowledgements & Credits