Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lokā. 1. ਹੇ ਲੋਕੋ!। you have anbeings. “ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥” ਮਾਝ ੧, ਵਾਰ ੧੧ ਸ, ੧, ੨:੫ (੧੪੩). 2. ਬ੍ਰਹਮੰਡ ਦੇ ਹਿੱਸਿਆਂ ਵਿਚ। parts of universe. “ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥” ਆਸਾ ੧, ੧੦, ੨:੨ (੩੫੧). 3. ਲੋਕਾਂ, ਲੋਕਾਂ ਦਾ, ਲੋਕਾਂ ਨੂੰ। people. “ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥” ਆਸਾ ੧, ਅਸ ੨੧, ੧:੨ (੪੨੨) “ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥” (ਲੋਕਾਂ ਦਾ) ਵਡ ੧, ਅਲਾ ੨, ੨:੧ (੫੭੯) “ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥” (ਲੋਕਾਂ ਨੂੰ) ਸੂਹੀ ੩, ਅਸ ੩, ੧:੨ (੭੫੫).

English Translation
n.m.pl. same as ਲੋਕ.

Mahan Kosh Encyclopedia

ਸੰਬੋਧਨ. ਹੇ ਲੋਗੋ! “ਲੋਕਾ!” ਮਤ ਕੋ ਫਕੜਿ ਪਾਇ.” (ਆਸਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits