Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lep (u). 1. ਅਸਰ, ਪ੍ਰਭਾਵ, ਲੇਸ, ਲਾਗ। effect. “ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥” ਆਸਾ ੧, ਅਸ ੨, ੪:੨ (੪੧੨) “ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਉ ॥” ਜੈਤ ੫, ੨, ੨:੧ (੭੦੦) “ਤਿਸੁ ਜਨ ਲੇਪੁ ਨ ਬਿਆਪੈ ਕੋਇ ॥” (ਮੈਲ ਦਾ ਪੋਚਾ) ਆਸਾ ੫, ੭੧, ੧:੨ (੩੮੮) “ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥” ਮਾਝ ੫, ੪੮, ੩:੩ (੧੦੮) “ਲੇਪੁ ਨ ਲਾਗੋ ਤਿਲ ਕਾ ਮੂਲਿ ॥” (ਬੁਰਾ ਅਸਰ) ਭੈਰ ੫, ੯, ੧:੧ (੧੧੩੭). 2. ਪੋਚਾ। plaster. “ਚੰਦਨ ਲੇਪੁ ਉਤਾਰੈ ਧੋਇ ॥” ਗਉ ੫, ਸੁਖ ੪, ੪:੭ (੨੬੭). 3. ਭਾਵ ਸਬੰਧ, ਲਗਾਉ, ਜੋੜ। relation. “ਮੋਹ ਮਾਇਆ ਕੈ ਸੰਗਿ ਨ ਲੇਪੁ ॥” ਗਉ ੫, ਸੁਖ ੧੮, ੬:੭ (੨੮੭).

.

© SriGranth.org, a Sri Guru Granth Sahib resource, all rights reserved.
See Acknowledgements & Credits