Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Le-ī. 1. ਲੈਂਦਾ। asks for. “ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥” ਗਉ ੪, ੪੫, ੪:੨ (੧੬੫). 2. ਲੈ (ਲੁਟ) ਰਿਹਾ ਹੈ। looting. “ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥” ਗਉ ੧, ਅਸ ੨, ੨:੧ (੨੨੧). 3. ਲਵੇ ਭਾਵ ਬਣਾਵੇ। take make. “ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥” ਆਸਾ ੧, ੩੫, ੨:੧ (੩੫੯).

Mahan Kosh Encyclopedia

ਲੈਂਦਾ ਹੈ। 2. ਨਾਮ/n. ਲੇਟੀ. ਲੇਵੀ। 3. ਲੇਪ ਦੀ ਵਸ੍‌ਤੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits