Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lūbrā. ਲੂੰਬੜ। fox. “ਮਾਂਜਰ ਗਾਡਰ ਘਰੁ ਲੂਬਰਾ ॥” ਭੈਰ ਕਬ, ੧੩, ੪:੩ (੧੧੬੦).

Mahan Kosh Encyclopedia

(ਲੁਬਰ, ਲੂੰਬੜ, ਲੂੰਬੜੀ) ਨਾਮ/n. ਰੋਬਾਹ. ਗਿੱਦੜ ਦੀ ਜਾਤਿ ਦਾ ਇੱਕ ਜੀਵ, ਜੋ ਕੱਦ ਵਿੱਚ ਛੋਟਾ ਅਤੇ ਦੁੰਮ ਪੁਰ ਲੰਮੇ ਰੋਮ ਰਖਦਾ ਹੈ. ਸੰ. ਲੋਮਸ਼ਾ. Fox. “ਮਾਜਾਰ ਗਾਡਰ ਅਰੁ ਲੂਬਰਾ.” (ਭੈਰ ਕਬੀਰ) ਦੇਖੋ- ਲੂਮ ਅਤੇ ਲੂਮਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits