Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lūkī. 1. ਲੁਕੇ ਹੋਏ, ਗੁਝੇ। secretively hiding. “ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥” ਆਸਾ ਕਬ, ੬, ੪:੨ (੪੭੭). 2. ਚੁਆਤੀ ਲਾ ਕੇ। incite trouble. “ਜਿਉ ਜਨ ਚੰਦ੍ਰ ਹਾਂਸੁ ਦੁਖੀਆ ਧ੍ਰਿਸਟ ਬੁਧੀ ਅਪੁਨਾ ਘਰੁ ਲੂਕੀ ਜਾਰੇ ॥” ਨਟ ੪, ਅਸ ੪, ੬:੨ (੯੮੨) “ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥” ਬਸੰ ੪, ਅਸ ੧, ੬:੨ (੧੧੯੧).

Mahan Kosh Encyclopedia

ਨਾਮ/n. ਮੁਆਤੀ. ਚੁਆਤੀ. ਉਲਕਾ. “ਅਪਣੈ ਘਰਿ ਲੂਕੀ ਲਾਈ.” (ਬਸੰ ਅ: ਮਃ ੪) 2. ਮੱਛਰ. ਗੁੱਤੀ. ਕੁਤਰੀ. “ਲੂਕੀ ਸਬਦੁ ਸੁਨਾਇਆ.” (ਆਸਾ ਕਬੀਰ) ਦੇਖੋ- ਫੀਲੁ 2। 3. ਮੁਆਤੀ (ਚੁਆਤੀ) ਨਾਲ. “ਅਪੁਨਾ ਘਰੁ ਲੂਕੀ ਜਾਰੇ.” (ਨਟ ਅ: ਮਃ ੪) 4. ਲੁਕੀ ਹੋਈ. ਗੁਪਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits