Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lūk. 1. ਲੁਕਾਉ। concealment, to keep secret. “ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥” ਆਸਾ ੫, ੨੨, ੩:੧ (੩੭੬) “ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨਰੇਹੂ ਤੇ ਨੇਰਿਆ ॥” (ਲੁਕਾਉ ਵਿਚ, ਗੁਪਤ ਤੌਰ ਤੇ) ਜੈਤ ੫, ਛੰਤ ੨, ੧:੫ (੭੦੪). 2. ਲੁਕਨ ਵਾਲੀ ਥਾਂ, ਓਟ, ਸ਼ਰਨ। Protection. “ਹਾਰਿ ਪਰਿਓ ਤੁਮ੍ਯ੍ਯਰੈ ਪ੍ਰਭ ਦੁਆਰੈ ਦ੍ਰਿੜ੍ਹ੍ਹੁ ਕਰਿ ਗਹੀ ਤੁਮ੍ਹ੍ਹਾਰੀ ਲੂਕ ॥” ਜੈਤ ੫, ੮, ੨:੧ (੭੦੧).
|
Mahan Kosh Encyclopedia |
ਨਾਮ/n. ਪਨਾਹ. ਓਟ. ਜਿਸ ਵਿੱਚ ਵੈਰੀ ਤੋਂ ਬਚਣ ਲਈ ਲੁਕਾਏ. “ਦ੍ਰਿੜ ਕਰਿ ਗਹੀ ਤੁਮ੍ਹਾਰੀ ਲੂਕ.” (ਜੈਤ ਮਃ ੫) 2. ਲੁਕਾਉ. ਦੁਰਾਉ. “ਤਿਸ ਸਿਉ ਲੂਕ, ਜੋ ਸਦਹੀ ਸੰਗੀ.” (ਆਸਾ ਮਃ ੫) 3. ਉਲਕਾ. ਚਮਾਤਾ. ਮੁਆਤਾ. ਚੁਆਤੀ। 4. ਦੇਖੋ- ਉਲਕਾ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|