Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lujẖai. ਝਗੜਦਾ/ਲੜਦਾ ਹੈ। quarrel/quarrel viz trouble. “ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥” (ਝਗੜਦਾ ਭਾਵ ਤੰਗ ਕਰਦਾ) ਕੇਦਾ ੫, ੧੫, ੨:੨ (੧੧੨੨) “ਭੂਮੀਆ ਭੂਮਿ ਊਪਰਿ ਨਿਤ ਲੁਝੈ ॥” ਗਉ ੫, ੧੧੩, ੨:੧ (੧੮੮).
|
Mahan Kosh Encyclopedia |
ਯੁੱਧ ਕਰਦਾ ਹੈ. ਜੂਝੈ। 2. ਝਗੜਦਾ ਹੈ. “ਮਨਮੁਖ ਕਮਲਾ ਰਗੜੈ ਲੁਝੈ.” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|