Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Līvan (i). ਜੁੜਨਾ, ਲੀਨ ਹੋਣਾ। angrossed, absorbed. “ਜਿਉ ਮੀਨਾ ਜਲ ਸਿਉ ਉਰਝਾਨੋ ਰਾਮ ਨਾਮ ਸੰਗਿ ਲੀਵਨਿ ॥” ਸਾਰ ੫, ੯੧, ੨:੧ (੧੨੨੨).
|
Mahan Kosh Encyclopedia |
(ਲੀਵਨ, ਲੀਵਨਾ) ਲਯ-ਹੋਵਨ. ਲੀਨ ਹੋਣਾ. “ਸਤਸੰਗਤਿ ਮਹਿ ਲੀਵਨਾ.” (ਮਾਰੂ ਅ: ਮਃ ੫) “ਰਾਮਨਾਮ ਸੰਗਿ ਲੀਵਨਿ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|