Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Līlā. ਖੇਡਾਂ, ਚੋਜ, ਕੌਤਕ। wonderful act. “ਆਖੇੜ ਬਿਰਤਿ ਰਾਜਨ ਕੀ ਲੀਲਾ ॥” ਗਉ ੫, ੮੧, ੩:੩ (੧੭੯) “ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥” (ਚੋਜ ਵਰਤਾ ਕੇ) ਆਸਾ ੫, ੩੭, ੧*:੧ (੩੭੯).

Mahan Kosh Encyclopedia

ਸੰ. ਨਾਮ/n. ਕ੍ਰੀੜਾ. ਖੇਲ. “ਲੀਲਾ ਕਿਛੁ ਲਖੀ ਨ ਜਾਇ.” (ਰਾਮ ਮਃ ੫) 2. ਵਿਲਾਸ। 3. ਸ਼੍ਰਿੰਗਾਰ ਦੀ ਚੇਸ਼੍ਟਾ। 4. ਸੁੰਦਰਤਾ। 5. ਕ੍ਰਿਪਾ. ਦਯਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits