Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Līno. 1. ਲਿਆ। caught. “ਜੋ ਜੋ ਦੀਨੋ ਸੁ ਨਾਨਕ ਲੀਨੋ ॥” ਗਉ ੫, ਬਾਅ ੧੭:੮ (੨੫੩). 2. ਲੀਨ ਹੋਇਆ, ਖਚਿਤ ਹੋਇਆ, ਮਗਨ ਹੋਇਆ। absorbed. “ਬਾਹ ਪਕਰਿ ਲੀਨੋ ਕਰਿ ਅਪਨਾ ॥” ਗਉ ੫, ੯੬, ੨:੩ (੧੮੩). 3. ਪ੍ਰਾਪਤ ਕੀਤਾ। get. “ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥” ਗਉ ੫, ੧੩੮*, ੪:੧ (੨੧੦). 4. ਪਕੜਿਆ। taken. “ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥” ਗਉ ਕਬ, ੬੮, ੧*:੨ (੩੩੮).

.

© SriGranth.org, a Sri Guru Granth Sahib resource, all rights reserved.
See Acknowledgements & Credits